11 ਸਾਲਾ ਲੁਧਿਆਣਾ ਦਾ ਮੁੰਡਾ ਕਰੋੜਪਤੀ ਬਣਿਆ, ਨਿਕਲੀ 1 ਕਰੋੜ ਦੀ ਲਾਟਰੀ
ਲੁਧਿਆਣਾ ਵਿਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ-2025 ਲਾਟਰੀ ਦਾ ਡਰਾਅ ਕਢਿਆ ਗਿਆ, ਜਿਸ ਵਿਚ ਬਠਿੰਡਾ ਦੇ ਡੀਲਰ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਲੁਧਿਆਣਾ ਆਏ ਨੌਜਵਾਨ ਨੂੰ 1 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਨਿਕਲਿਆ ਹੈ। ਲੁਧਿਆਣਾ ਵਿੱਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2025 ਲਾਟਰੀ ਡਰਾਅ ਵਿੱਚ ਕੁੱਲ
