ਇਲੈਕਟ੍ਰੀਸ਼ੀਅਨ ਦੀ ਚਮਕੀ ਕਿਮਸਤ, 2 ਦਿਨ ਵਿਚ ਤਿੰਨ ਵਾਰ ਲੱਗੀ ਲਾਟਰੀ
ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਇਲੈਕਟ੍ਰੀਸ਼ੀਅਨ ਨੇ ਦੋ ਦਿਨਾਂ ਵਿੱਚ ਤਿੰਨ ਵਾਰ ਲਾਟਰੀ ਜਿੱਤੀ ਹੈ ਅਤੇ ਅੰਤ ਵਿੱਚ ਉਸਨੇ 15 ਮਿੰਟ ਪਹਿਲਾਂ ਖਰੀਦੀ ਗਈ ਡੀਅਰ ਨਾਗਾਲੈਂਡ ਸਟੇਟ ਲਾਟਰੀ ਟਿਕਟ ‘ਤੇ ਦੂਜਾ ਇਨਾਮ ਜਿੱਤ ਲਿਆ ਹੈ। ਜਿਸ ਤੋਂ ਬਾਅਦ ਉਸਨੇ ਹੋਲੀ ਦੇ ਰੰਗਾਂ ਨਾਲ ਖੇਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਚਾਰ ਸਾਲਾਂ ਵਿੱਚ