Punjab

ਭਗਵੰਤ ਮਾਨ ਕੱਲ ਇਸ ਕੁੜੀ ਨਾਲ ਕਰ ਰਹੇ ਨੇ ਦੂਜਾ ਵਿਆਹ,ਸਿਰਫ਼ ਇਹ ਲੋਕ ਹੋਣਗੇ ਸ਼ਾਮਲ

ਮੰਗਲਵਾਰ ਨੂੰ ਹੀ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਦੀ ਕੀਤੀ ਸੀ ਤਾਰੀਫ਼ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਮੁੜ ਤੋਂ ਵਿਆਹ ਕਰਵਾਉਣ ਜਾ ਰਹੇ ਹਨ। ਵੀਰਵਾਰ 7 ਜੁਲਾਈ ਨੂੰ ਸੀਐੱਮ ਮਾਨ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਆਪਣੇ ਮੁੱਖ ਮੰਤਰੀ ਨਿਵਾਸ ‘ਤੇ ਵਿਆਹ ਦੀ ਰਸਮ ਨਿਭਾਉਣਗੇ। ਮਾਨ ਦਾ ਕਹਿਣਾ

Read More