15 ਮਹੀਨੇ ਦੇ ਉੱਚ ਪੱਧਰ ‘ਤੇ ਪਹੁੰਚੀ ਥੋਕ ਮਹਿੰਗਾਈ ਦਰ! ਮਈ ‘ਚ ਵਧ ਕੇ 2.61 ਫੀਸਦੀ ਹੋਈ
ਦੇਸ਼ ਵਿੱਚ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ ਅਤੇ ਇਹ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਮਈ 2024 ਵਿੱਚ ਥੋਕ ਮਹਿੰਗਾਈ ਦਰ 2.61 ਫੀਸਦੀ ‘ਤੇ ਆ ਗਈ ਹੈ, ਜਦਕਿ ਪਿਛਲੇ ਮਹੀਨੇ ਯਾਨੀ ਅਪ੍ਰੈਲ 2024 ਵਿੱਚ ਇਹ 1.26 ਫੀਸਦੀ ਸੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਯਾਨੀ ਮਈ 2023 ਵਿਚ ਇਹ