ਖਾਣ-ਪੀਣ ਦੀਆਂ ਵਸਤਾਂ ਸਣੇ ਸਾਬਣ, ਤੇਲ ਵਰਗਾ ਸਾਮਾਨ ਹੋਇਆ ਮਹਿੰਗਾ! 13 ਮਹੀਨਿਆਂ ’ਚ ਥੋਕ ਮਹਿੰਗਾਈ ਦਰ ਸਿਖ਼ਰ ’ਤੇ
ਅਪ੍ਰੈਲ ਮਹੀਨੇ ‘ਚ ਥੋਕ ਮਹਿੰਗਾਈ (Wholesale inflation) ਵਧ ਕੇ 1.26 ਫੀਸਦੀ ਹੋ ਗਈ ਹੈ, ਜਦਕਿ ਇਸ ਤੋਂ ਇੱਕ ਮਹੀਨਾ ਪਹਿਲਾਂ ਮਾਰਚ 2024 ਵਿੱਚ ਇਹ 0.53 ਫੀਸਦੀ ਸੀ।। ਇਹ ਮਹਿੰਗਾਈ ਦਾ 13 ਮਹੀਨਿਆਂ ਦਾ ਸਭ ਤੋਂ ਉੱਚ ਪੱਧਰ ਹੈ। ਥੋਕ ਮਹਿੰਗਾਈ ਦਰ ਫਰਵਰੀ ਵਿੱਚ 0.20 ਫੀਸਦੀ ਅਤੇ ਜਨਵਰੀ ਵਿੱਚ 0.27 ਫੀਸਦੀ ਸੀ। ਇਸ ਤੋਂ ਪਹਿਲਾਂ ਮਾਰਚ