ਜਦੋਂ ਦੰਦ ਸੀ, ਉਦੋਂ ਛੋਲੇ ਨਹੀਂ, ਹੁਣ ਛੋਲੇ ਹਨ ਤਾਂ ਦੰਦ ਨਹੀਂ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੁੱਝ ਲੀਡਰ ਅਜਿਹੇ ਵੀ ਹਨ ਕਿ ਜਦੋਂ ਉਹ ਵੋਟਾਂ ਵਿੱਚੋਂ ਜਿੱਤੇ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਬਣੀ,ਪਰ ਜਦੋਂ ਉਨ੍ਹਾਂ ਦੀ ਪਾਰਟੀ ਬਹੁਮੱਤ ਨਾਲ ਪੰਜਾਬ ਵਿੱਚ ਜਿੱਤੀ ਤਾਂ ਉਹ ਲੀਡਰ ਖੁਦ ਜਿੱਤ ਨਹੀਂ ਪਾਏ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ । ਅਜਿਹਾ ਹੀ ਇੱਕ ਵਾਰ