ਬੰਪਰ ਫਸਲ: ਪੰਜਾਬ ਵਿੱਚ ਕਣਕ ਦੀ ਖ਼ਰੀਦ ਸੌ ਲੱਖ ਟਨ ਤੋਂ ਪਾਰ
ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਕਣਕ ਦੀ ਆਮਦ 100 ਲੱਖ ਟਨ ਨੂੰ ਪਾਰ ਕਰ ਗਈ ਹੈ ਜਦੋਂਕਿ ਹੁਣ ਮੰਡੀਆਂ ’ਚ ਕਣਕ ਦੀ ਆਮਦ ਮੱਠੀ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਐਤਕੀਂ 124 ਲੱਖ ਟਨ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਸੀ ਪਰ ਮੰਡੀਆਂ ’ਚ ਪ੍ਰਾਈਵੇਟ ਖ਼ਰੀਦ ਦੇ ਰੁਝਾਨ ਨੂੰ ਦੇਖਦਿਆਂ ਸਰਕਾਰੀ ਟੀਚੇ ਪ੍ਰਭਾਵਿਤ ਹੋਣੇ ਸੁਭਾਵਕ