India Khaas Lekh Khalas Tv Special Technology Video

ਬਿਨਾਂ SIM ਵਾਲੇ ਮੋਬਾਇਲ ‘ਤੇ ਵਟਸਐੱਪ ਬੰਦ, ਜਰੂਰੀ ਜਾਣਕਾਰੀ

1 ਮਾਰਚ 2026 ਤੋਂ ਭਾਰਤ ਵਿੱਚ WhatsApp ਅਤੇ ਹੋਰ ਮੈਸੇਜਿੰਗ ਐਪਸ (ਜਿਵੇਂ Telegram, Signal ਆਦਿ) ਦੀ ਵਰਤੋਂ ਵਿੱਚ ਵੱਡਾ ਬਦਲਾਅ ਆ ਗਿਆ ਹੈ। ਕੇਂਦਰ ਸਰਕਾਰ ਅਤੇ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (DoT) ਨੇ SIM-binding ਨਿਯਮ ਲਾਗੂ ਕਰ ਦਿੱਤਾ ਹੈ, ਜਿਸ ਨਾਲ ਲਗਭਗ 85 ਕਰੋੜ ਯੂਜ਼ਰਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਹ ਨਿਯਮ ਧੋਖਾਧੜੀ, ਸਾਈਬਰ ਫਰਾਡ, ਫਿਸ਼ਿੰਗ, ਡਿਜੀਟਲ

Read More