ਡਿਜੀਟਲ ਗ੍ਰਿਫ਼ਤਾਰੀ ਮਾਮਲਿਆਂ ਵਿੱਚ 83668 ਵਟਸਐਪ ਖਾਤੇ ਬੰਦ: ਗ੍ਰਹਿ ਮੰਤਰਾਲੇ ਨੇ ਦਿੱਤੀ ਜਾਣਕਾਰੀ
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨੇ ਡਿਜੀਟਲ ਗ੍ਰਿਫਤਾਰੀ ਮਾਮਲਿਆਂ ਵਿੱਚ ਸ਼ਾਮਲ 3,962 ਤੋਂ ਵੱਧ ਸਕਾਈਪ ਆਈਡੀ ਅਤੇ 83,668 ਵਟਸਐਪ ਖਾਤਿਆਂ ਦੀ ਪਛਾਣ ਅਤੇ ਬਲਾਕ ਕਰ ਦਿੱਤੇ ਹਨ। I4C ਸਾਈਬਰ ਅਪਰਾਧਾਂ ਦੀ ਨਿਗਰਾਨੀ ਲਈ ਗ੍ਰਹਿ ਮੰਤਰਾਲੇ ਦਾ ਇੱਕ ਵਿਸ਼ੇਸ਼ ਵਿੰਗ ਹੈ। ਗ੍ਰਹਿ ਰਾਜ ਮੰਤਰੀ ਸੰਜੇ ਬੰਦੀ