‘ਆਪਣੀ ਧੀ ਦੀ ਉਮਰ ਦੀ ਘਰਵਾਲੀ ਸੋਨੇ ਨਾਲ ਲੱਦੀ, ਕੀ ਤੁਸੀਂ 15 ਸਾਲਾਂ ਤੋਂ ਮੈਨੂੰ ਸੋਨੇ ‘ਚ ਦੇਖਿਆ’ – ਹਰਸਿਮਰਤ ਬਾਦਲ
ਹਰਸਿਮਰਤ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਧੀ ਦੀ ਉਮਰ ਦੀ ਘਰਵਾਲੀ ਸਮੇਤ ਪੂਰਾ ਪਰਿਵਾਰ ਸੋਨੇ ਨਾਲ ਲਥਪਥ ਹੋ ਕੇ ਬੈਠਾ ਹੈ। ਕੋਈ ਮੁੱਖ ਮੰਤਰੀ ਮਾਨ ਨੂੰ ਪੁੱਛੇ ਕਿ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚਾਰ ਮਹੀਨਿਆਂ ਵਿੱਚ ਪੰਜਾਬ ਦੀ ਆਮ ਜਨਤਾ ਉੱਤੇ ਕਿਉਂ ਚਾੜ ਦਿੱਤਾ ਗਿਆ ਹੈ ?