ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਪੰਜਾਬੀ ਫੁੱਲਵਾੜੀ ਸਾਹਿਤਿਕ ਵੈੱਬਪੋਰਟਲ ਲਾਂਚ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪ੍ਰਸਿੱਧ ਸਾਹਿਤਕਾਰ ਮਰਹੂਮ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਨੂੰ ਸਮਰਪਿਤ ਇਕ ਨਿਰੋਲ ਸਾਹਿਤਿਕ ਪੰਜਾਬੀ ਵੈੱਬਪੋਰਟਲ ਪੰਜਾਬੀ ਫੁੱਲਵਾੜੀ ਲਾਂਚ ਕੀਤਾ ਗਿਆ। ਇਸ ਮੌਕੇ ਇਸਦਾ ਰਸਮੀ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜਿਰ ਹੋਏ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਲਿੱਕ ਪੋਰਟਲ ਨੂੰ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ