ਪੰਜਾਬ ’ਚ ਕਦੋਂ ਆਵੇਗਾ ਮਾਨਸੂਨ! ਮੌਸਮ ਵਿਭਾਗ ਨੇ ਜਾਰੀ ਕੀਤੀ ਤਰੀਕ, ਫ਼ਿਲਹਾਲ 4 ਦਿਨ ਖ਼ੁਸ਼ਕ ਰਹੇਗਾ ਮੌਸਮ
ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਪੈਣ ਨਾਲ ਮੌਸਮ ਬਦਲ ਗਿਆ ਹੈ ਜਿਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੇ ਲੂ ਤੋਂ ਥੋੜੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਸ਼ਨੀਵਾਰ ਤੋਂ ਚਾਰ ਦਿਨ ਤੱਕ ਪੰਜਾਬ ’ਚ ਮੌਸਮ ਖ਼ੁਸ਼ਕ ਰਹੇਗਾ, ਪਰ 26 ਜੂਨ ਤੋਂ ਮੌਸਮ ਫਿਰ ਬਦਲੇਗਾ ਤੇ ਦੋ ਦਿਨ ਮੀਂਹ ਪਵੇਗਾ। ਸ਼ੁੱਕਰਵਾਰ ਮੀਂਹ