ਕੀ ਹੁੰਦੀ ਹੈ ਲਾਲ-ਪੀਲੇ ਮੌਸਮ ਦੀ ਚੇਤਾਵਨੀ? ਇਹ ਖ਼ਬਰ ਪੜ੍ਹ ਕੇ ਕਰੋ ਗਿਆਨ ‘ਚ ਵਾਧਾ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਮੌਸਮ ਵਿਭਾਗ ਮੌਸਮ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਬਦਲਾਅ ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰਦਾ ਹੈ। ਆਮ ਜਾਣਕਾਰੀ ਦੇਣ ਲਈ ਮੌਸਮ ਵਿਭਾਗ ਮੀਂਹ, ਹਨੇਰੀ, ਝੱਖਣ, ਤਾਪਮਾਨ ਦੇ ਹਾਲਾਤ ਲੋਕਾਂ ਤੱਕ ਪਹੁੰਚਦੇ ਕਰਦਾ ਹੈ ਤਾਂ ਕਿ ਲੋਕ ਕਿਸੇ ਵੀ ਤਰ੍ਹਾਂ