India

ਅਸਾਮ ‘ਚ ਅਧਿਆਪਕਾਂ ਲਈ ਲਾਗੂ ਹੋਇਆ ਡਰੈੱਸ ਕੋਡ, ਸਕੂਲਾਂ ‘ਚ ਜੀਨਸ, ਟੀ-ਸ਼ਰਟ ਪਹਿਨਣ ‘ਤੇ ਹੋਵੇਗੀ ਸਖ਼ਤ ਕਾਰਵਾਈ

ਅਸਾਮ ਦੀ ਸਰਕਾਰ ਨੇ ਸੂਬੇ ਵਿੱਚ ਸਕੂਲਾਂ ਵਿੱਚ ਅਧਿਆਪਕਾਂ ਨੂੰ ਜੀਨ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਅਧਿਆਪਕਾਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਅਸਾਮ ਦੇ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਇਸ ਆਦੇਸ਼ ਨੂੰ ਟਵੀਟ ਕਰਦਿਆਂ ਲਿਖਿਆ ਕਿ ਲੋਕਾਂ ਨੂੰ ਸਕੂਲ ਅਧਿਆਪਕਾਂ ਲਈ ਨਿਰਧਾਰਤ ਡਰੈੱਸ ਕੋਡ

Read More