Khetibadi Lok Sabha Election 2024 Punjab

ਚੋਣਾਂ ਮੁੱਕਦਿਆਂ ਹੀ ਸਰਕਾਰ ਨੇ ਵਿਖਾਏ ਅਸਲੀ ਰੰਗ! ਕਿਸਾਨਾਂ ਲਈ ਪਾਣੀ ਦੀ ਸਪਲਾਈ ਤਿੰਨ ਗੁਣਾ ਘੱਟ ਕੀਤੀ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਖ਼ਤਮ ਹੋ ਗਈਆਂ ਹਨ। ਸਿਆਸਤਦਾਨ ਵੀ ਚੋਣ ਪ੍ਰਚਾਰ ਕਰਨ ਤੋਂ ਬਾਅਦ ਆਪੋ-ਆਪਣੇ ਘਰਾਂ ਵਿੱਚ ਬੈਠ ਗਏ ਹਨ। ਚੋਣ ਪ੍ਰਚਾਰ ਦੌਰਾਨ ਲੀਡਰਾਂ ਨੇ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਰ ਚੋਣਾਂ ਮੁੱਕਦਿਆਂ ਹੀ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ

Read More
Punjab

ਲੁਧਿਆਣਾ ’ਚ 3 ਦਿਨਾਂ ਤੋਂ ਨਹੀਂ ਮਿਲ ਰਿਹਾ ਪਾਣੀ, ਸੜਕਾਂ ’ਤੇ ਉੱਤਰੇ ਲੋਕ, ਝਾੜੂ ਸਾੜ ਕੇ AAP ਦਾ ਵਿਰੋਧ

ਲੁਧਿਆਣਾ ਵਿੱਚ ਇੱਕ ਪਾਸੇ ਗਰਮੀ ਦਾ ਕਹਿਰ ਜਾਰੀ ਹੈ, ਉੱਥੇ ਹੀ ਜੀਕੇ ਅਸਟੇਟ ਦੇ ਲੋਕਾਂ ਵਿੱਚ ਪਾਣੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਇੱਥੇ ਪਿਛਲੇ 3 ਦਿਨਾਂ ਤੋਂ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ। ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ ਦੇ ਵਿਚਕਾਰ ਝਾੜੂਆਂ ਨੂੰ ਅੱਗ ਲਾ

Read More
Punjab

ਚੰਡੀਗੜ੍ਹ ਵਿੱਚ ਅੱਜ ਪਾਣੀ ਦੀ ਸਪਲਾਈ ‘ਚ ਹੋਵੇਗੀ ਦੇਰੀ, ਖਰੜ ਤੋਂ ਮੋਰਿੰਡਾ ਦੀ ਬਿਜਲੀ ਲਾਈਨ ਦੀ ਮੁਰੰਮਤ

ਚੰਡੀਗੜ੍ਹ ਵਿੱਚ ਅੱਜ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਪਾਣੀ ਦੀ ਸਪਲਾਈ ਮੱਠੀ ਰਹੇਗੀ। ਕਿਉਂਕਿ ਅੱਜ ਖਰੜ ਤੋਂ ਮੋਰਿੰਡਾ ਤੱਕ ਬਿਜਲੀ ਦੀ ਲਾਈਨ ਦੀ ਮੁਰੰਮਤ ਪੰਜਾਬ ਬਿਜਲੀ ਵਿਭਾਗ ਨੇ ਕਰਨੀ ਹੈ। ਇਸ ਵਿੱਚ ਕੰਡਕਟਰ ਬਦਲਣ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਚੰਡੀਗੜ੍ਹ ਨਗਰ

Read More