ਪੰਜਾਬ ’ਚ ਵਧਿਆ ਪਾਣੀ ਦਾ ਸੰਕਟ, 19 ਜ਼ਿਲ੍ਹੇ ਖ਼ਤਰੇ ਵਿੱਚ: ਰੋਪੜ ਦੀ ਹਾਲਤ ਸਭ ਤੋਂ ਮਾੜੀ
ਮੁਹਾਲੀ : ਪੰਜਾਬ ਵਿੱਚ ਭੂਮੀਗਤ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸੂਬੇ ਦੇ 19 ਜ਼ਿਲ੍ਹਿਆਂ ਨੂੰ ‘ਜ਼ਿਆਦਾ ਸ਼ੋਸ਼ਣ’ ਅਤੇ ਰੋਪੜ ਨੂੰ ‘ਨਾਜ਼ੁਕ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਵਰਗੀਕਰਨ ਕੇਂਦਰੀ ਭੂਮੀਗਤ ਜਲ ਬੋਰਡ ਨੇ ਜਲ