ਪੰਜਾਬ ਦਾ “ਵਾਹਲਾ ਰਹਿਣਾ” ਮੁਕਾਬਲਾ, ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫ਼ੋਨ ਦੀ ਲਤ ਤੋਂ ਦੂਰ ਕਰਨਾ
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖੁਰਦ ਵਿੱਚ ਇੱਕ ਅਨੋਖਾ (ਵੇਹਲੇ ਰਹਿਣ ਦਾ ਮੁਕਾਬਲਾ) ਸ਼ੁਰੂ ਹੋ ਗਿਆ ਹੈ। ਇਸ ਵਿੱਚ 55 ਲੋਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਬੱਚੇ, ਨੌਜਵਾਨ, ਬਜ਼ੁਰਗ, ਪਤੀ-ਪਤਨੀ ਅਤੇ ਦਾਦਾ-ਦਾਦੀ ਸ਼ਾਮਲ ਹਨ। ਮੁਕਾਬਲੇ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ। ਸਿਰਫ਼ ਸਿਹਤਮੰਦ ਹੋਣਾ ਅਤੇ ਲੰਮੇ ਸਮੇਂ ਬੈਠ ਸਕਣ ਦੀ ਸਮਰੱਥਾ
