Punjab

ਪੰਜਾਬ ਪੁਲਿਸ ’ਚ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲਿਆਂ ਦੀ ਲੱਗੀ ਝੜੀ! ‘ਕੁਝ ਸੋਚੋ CM ਸਾਬ੍ਹ!! 3 ਕਾਰਨ ਆਏ ਸਾਹਮਣੇ

ਬਿਉਰੋ ਰਿਪੋਰਟ – ਪੰਜਾਬ ਪੁਲਿਸ (PUNJAB POLICE) ਵਿੱਚ ਇਸ ਸਾਲ ਵਲੰਟਰੀ ਰਿਟਾਇਡਮੈਂਟ ਸਕੀਮ (VRS) ਲੈਣ ਵਾਲੇ ਮੁਲਾਜ਼ਮਾਂ (EMPLOYEES) ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਸ ਸਾਲ 8 ਮਹੀਨੇ ਦੇ ਅੰਦਰ 315 ਪੁਲਿਸ ਮੁਲਾਜ਼ਮਾਂ ਨੇ VRS ਦੇ ਲਈ ਅਪਲਾਈ ਕੀਤਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ (AMRINDER SINGH

Read More