ਯੂਕਰੇਨ ਵਿਰੁੱਧ ਲੜਨ ਲਈ ਵਲੰਟੀਅਰਾਂ ਦਾ ਸਵਾਗਤ ਹੈ :ਪੁਤਿਨ
‘ਦ ਖ਼ਾਲਸ ਬਿਊਰੋ :ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੱਧ ਪੂਰਬ ਤੋਂ 16,000 ਤੱਕ ਵਲੰਟੀਅਰਾਂ ਨੂੰ ਯੂਕਰੇਨ ਵਿੱਚ ਲੜ ਨ ਲਈ ਰੂਸੀ ਸਮਰਥਿਤ ਬਾ ਗੀਆਂ ਦੇ ਨਾਲ ਤਾਇਨਾਤ ਕੀਤੇ ਜਾਣ ਲਈ ਮਨਜ਼ੂਰੀ ਦੇ ਦਿਤੀ ਹੈ। ਇਸ ਸਮੇਂ ਰੂਸ ਨੇ ਆਪਣੇ ਹਮਲਿ ਆਂ ਨੂੰ ਵੀ ਦੁੱਗਣਾ ਕਰ ਦਿੱਤਾ ਹੈ। ਇਹ ਕਦਮ, ਪੁਤਿਨ ਦੁਆਰਾ ਹਮਲੇ ਦੇ ਆਦੇਸ਼