Punjab

ਚੰਡੀਗੜ੍ਹ ਦੇ ਸਕੂਲ ਵਿਚ ਲੱਗੀ ਅੱਗ

ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਵਿਵੇਕ ਹਾਈ ਸਕੂਲ ਵਿਚ ਅੱਗ ਲੱਗੀ ਹੈ। ਇਥੇ ਸਕੂਲ ਦੇ ਇਕ ਕਲਾਸ ਰੂਮ ਵਿਚ ਅੱਗ ਲੱਗ ਗਈ ਹੈ। ਹਾਦਸੇ ਤੋਂ ਬਾਅਦ ਸਕੂਲ ਵਿਚ ਛੁੱਟੀ ਕਰ ਕਰ ਦਿੱਤੀ ਗਈ ਹੈ। ਅੱਜ

Read More