VIRAL VIDEO – ਮਾਂ ਦੀ ਗ਼ਲਤੀ ਨਾਲ ਛੱਜੇ ’ਤੇ ਡਿੱਗਿਆ ਬੱਚਾ! ਫਿਰ ਜੋ ਹੋਇਆ ਉਹ ਸੋਚ ਤੋਂ ਪਰ੍ਹੇ ਸੀ!
ਪਿਛਲੇ ਦਿਨੀਂ ਪੰਜਾਬ ਦੇ ਨੰਗਲ ਵਿੱਚ ਡੇਢ ਸਾਲਾ ਬੱਚੇ ਦੇ ਬਾਲ਼ਟੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਮਾਪਿਆਂ ਦੀ ਅਣਗਹਿਲੀ ਦਾ ਮੁੱਲ ਛੋਟੇ ਬੱਚੇ ਨੂੰ ਤਾਰਨਾ ਪਿਆ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਚੇਨਈ ਦਾ ਦੱਸਿਆ