ਸਾਵਧਾਨ, ਹੁਣ ਬੱਚਿਆਂ ਨੂੰ ਲੱਗ ਰਹੀ ਹੈ ਇਹ ਭਿਆਨਕ ਬਿਮਾਰੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਛੋਟੀ ਉਮਰ ਦੇ ਬੱਚਿਆਂ ਨੂੰ ਹੁਣ ਵਾਇਰਲ ਮੈਨਿਨਜੋਐਂਸੇਫਲਾਈਟਿਸ ਨਾਂ ਦੀ ਬੀਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਜੱਚਾ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿੱਚ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਹਰਸਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਵਾਇਰਲ ਦੀ ਲਾਗ ਵਾਲੇ ਬੱਚੇ ਹਸਪਤਾਲ ਦੇ ਬੱਚਾ