ਬੰਗਲਾਦੇਸ਼: ਗੋਪਾਲਗੰਜ ’ਚ ਹਿੰਸਾ ਵਿੱਚ ਚਾਰ ਲੋਕਾਂ ਦੀ ਮੌਤ, ਸ਼ਹਿਰ ’ਚ ਲਗਾਇਆ ਕਰਫਿਊ
ਬੁੱਧਵਾਰ ਨੂੰ ਬੰਗਲਾਦੇਸ਼ ਦੇ ਗੋਪਾਲਗੰਜ ਸ਼ਹਿਰ ਵਿੱਚ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਦੀ ਨੌਜਵਾਨਾਂ ਦੀ ਅਗਵਾਈ ਵਾਲੀ ਰੈਲੀ ਦੌਰਾਨ ਹਿੰਸਾ ਭੜਕ ਗਈ, ਜਿਸ ਵਿੱਚ ਪੁਲਿਸ ਦੀ ਗੋਲੀਬਾਰੀ ਕਾਰਨ 4 ਲੋਕ ਮਾਰੇ ਗਏ ਅਤੇ 9 ਜ਼ਖਮੀ ਹੋਏ। ਗੋਪਾਲਗੰਜ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਜੱਦੀ ਸ਼ਹਿਰ ਹੈ। ਪ੍ਰਥਮ ਆਲੋ ਨਿਊਜ਼ ਏਜੰਸੀ ਅਨੁਸਾਰ, ਐਨਸੀਪੀ ਰੈਲੀ ਦੌਰਾਨ ਸ਼ੇਖ ਹਸੀਨਾ