ਪਾਰਟੀ ਨੇ ਅਦਾਕਾਰ ਵਿਜੇ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਕੀਤਾ ਨਾਮਜ਼ਦ
ਦੱਖਣੀ ਭਾਰਤੀ ਅਦਾਕਾਰ ਵਿਜੇ ਥਾਲਾਪਤੀ ਦੀ ਪਾਰਟੀ, ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਨੇ ਬੁੱਧਵਾਰ ਨੂੰ ਮਹਾਬਲੀਪੁਰਮ ਦੇ ਇੱਕ ਹੋਟਲ ਵਿੱਚ ਇੱਕ ਮੀਟਿੰਗ ਕੀਤੀ। ਵਿਜੇ ਨੂੰ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ। ਪਾਰਟੀ ਨੇ ਉਨ੍ਹਾਂ ਨੂੰ ਚੋਣ ਗੱਠਜੋੜ ਬਾਰੇ ਫੈਸਲਾ ਲੈਣ ਦਾ ਪੂਰਾ ਅਧਿਕਾਰ ਵੀ ਦਿੱਤਾ। ਕਰੂਰ ਭਗਦੜ ਤੋਂ
