ਜੇ ਤੁਸੀਂ ਆਹ ਕਰਤੂਤ ਦੇਖ ਲਈ ਤਾਂ ਰਸ ਖਾਣਾ ਹੀ ਛੱਡ ਦਿਓਗੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਢਾਬਿਆਂ, ਰੈਸਟੋਰੇਟਾਂ ਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਉੱਤੇ ਇਹ ਚੀਜਾਂ ਬਣਾਉਣ ਵਾਲੇ ਕਰਿੰਦਿਆਂ ਦੀਆਂ ਲਾਪਰਵਾਹੀਆਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਹਨ। ਪਿਛਲੇ ਦਿਨੀਂ ਤੰਦੂਰ ਵਿੱਚ ਰੋਟੀ ਉੱਤੇ ਥੁੱਕ ਲਗਾ ਕੇ ਪਕਾਉਣ ਵਾਲਾ ਇਕ ਮੇਰਠ ਦਾ ਰਹਿਣ ਵਾਲਾ ਰਸੋਈਆ ਫੜਿਆ ਵੀ ਗਿਆ ਸੀ, ਜਿਸਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ।