International

ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਨਿੱਜੀ ਜੈੱਟ ਕੀਤਾ ਜ਼ਬਤ , ਆਪਣੀ ਪਛਾਣ ਛੁਪਾ ਕੇ ਇਸ ਨੂੰ ਖਰੀਦਣ ਦਾ ਦੋਸ਼

ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਲਗਜ਼ਰੀ ਜੈੱਟ ਜ਼ਬਤ ਕਰ ਲਿਆ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਜੈੱਟ ਧੋਖੇ ਨਾਲ ਖਰੀਦਿਆ ਗਿਆ ਸੀ ਅਤੇ ਤਸਕਰੀ ਰਾਹੀਂ ਅਮਰੀਕਾ ਤੋਂ ਬਾਹਰ ਲਿਜਾਇਆ ਗਿਆ ਸੀ। ਮਾਦੁਰੋ ਦਾ ਲਗਜ਼ਰੀ ਜੈੱਟ Dassault Falcon 900EX ਡੋਮਿਨਿਕਨ ਰੀਪਬਲਿਕ ਵਿੱਚ ਜ਼ਬਤ ਕੀਤਾ ਗਿਆ ਹੈ। ਇਹ

Read More