ਪੰਜਾਬ ’ਚ ਰਿਕਾਰਡ ਵਾਹਨਾਂ ਦੀ ਵਿਕਰੀ, ਅਕਤੂਬਰ ਦੇ 12 ਦਿਨਾਂ ਵਿੱਚ 84,774 ਵਾਹਨ ਵਿਕੇ
ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਨਾਲ ਨਵੇਂ ਵਾਹਨਾਂ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਅਕਤੂਬਰ 2025 ਦੇ ਪਹਿਲੇ 12 ਦਿਨਾਂ ਵਿੱਚ ਰਾਜ ਭਰ ਵਿੱਚ 84,774 ਨਵੇਂ ਵਾਹਨ ਸੜਕਾਂ ‘ਤੇ ਉਤਰੇ ਹਨ, ਜਿਸ ਨਾਲ ਸਰਕਾਰ ਨੂੰ ਟੈਕਸ ਵਜੋਂ ₹110 ਕਰੋੜ ਦੀ ਆਮਦਨ ਹੋਈ ਹੈ। ਇਹ ਵਾਧਾ ਧਨਤੇਰਸ ਵਰਗੇ ਤਿਉਹਾਰਾਂ ਨਾਲ ਜੁੜਿਆ ਹੈ, ਜਿੱਥੇ ਲੋਕ ਵਾਹਨ