ਦੀਪ ਸਿੱਧੂ ਦੀ ਬੇਵਕਤੀ ਮੌ ਤ ‘ਤੇ ਵੱਖੋ-ਵੱਖ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱ ਖ
‘ਦ ਖ਼ਾਲਸ ਬਿਊਰੋ : ਪ੍ਰਸਿਧ ਅਭਿਨੇਤਾ ਦੀਪ ਸਿੱਧੂ ਦੀ ਅਚਾਨਕ ਮੌ ਤ ਨਾਲ ਜਿਥੇ ਉਹਨਾਂ ਦਾ ਪ੍ਰਸ਼ੰਸਕਾਂ ਨੂੰ ਸਦ ਮਾ ਲਗਾ ਹੈ,ਉਥੇ ਰਾਜਨੀਤਕ ਤੇ ਕਿਸਾਨੀ ਮੌਰਚੇ ਨਾਲ ਜੁੜੀਆਂ ਤੇ ਹੋਰ ਸ਼ਖਸੀਅਤਾਂ ਨੇ ਵੀ ਡੂੰ ਘੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ।ਕਿਸਾਨੀ ਸੰਘ ਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਡਾ.ਸਵੈਮਾਣ ਨੇ ਸਿੱਧੂ ਦੀ ਮੌ ਤ ਬਹੁਤ