ਵੈਸ਼ਨੋ ਦੇਵੀ ’ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 32 ਤੱਕ ਪੁੱਜੀ, ਕਈ ਲਾਪਤਾ- ਯਾਤਰਾ ਅਸਥਾਈ ਤੌਰ ’ਤੇ ਰੋਕੀ
ਬਿਊਰੋ ਰਿਪੋਰਟ (27 ਅਗਸਤ): ਜੰਮੂ ਦੇ ਕਟਰਾ ਸਥਿਤ ਵੈਸ਼ਣੋ ਦੇਵੀ ਧਾਮ ਦੇ ਟਰੈਕ ’ਤੇ ਹੋਈ ਲੈਂਡਸਲਾਈਡ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ ਵੱਧ ਕੇ 32 ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਪੁਰਾਣੇ ਟਰੈਕ ’ਤੇ ਅਰਧਕੁਮਾਰੀ ਮੰਦਰ ਤੋਂ ਕੁਝ ਦੂਰ ਇੰਦਰਪ੍ਰਸਥ ਭੋਜਨਾਲੇ ਦੇ ਨੇੜੇ ਵਾਪਰਿਆ। ਮੰਗਲਵਾਰ ਰਾਤ ਤੱਕ ਸੱਤ ਮੌਤਾਂ