India Punjab

ਸਿੱਖ ਫਾਰ ਜਸਟਿਸ ਨੇ ਇਸ ਸੂਬੇ ਦੇ MP ਨੂੰ ਦਿੱਤੀ ਧਮਕੀ, ਭਾਰਤ ਸਰਕਾਰ ਨੇ ਕੰਨ ਖੋਲ੍ਹਣ ਦੀ ਦਿੱਤੀ ਚੇਤਾਵਨੀ

ਕੇਰਲ ਤੋਂ ਸੀਪੀਆਈ (ਐਮ) ਦੇ ਰਾਜ ਸਭਾ ਮੈਂਬਰ ਵੀ ਸਿਵਦਾਸਨ ( V Sivadasana) ਨੇ ਸਿੱਖ ਫਾਰ ਜਸਟਿਸ (Sikhs for Justice) ਵੱਲੋਂ ਧਮਕੀ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ। ਸ਼ਿਵਦਾਸਨ ਨੇ ਪੱਤਰ ‘ਚ ਦੱਸਿਆ ਕਿ 21 ਜੁਲਾਈ ਨੂੰ ਰਾਤ 11:30 ਵਜੇ ਉਨ੍ਹਾਂ

Read More