India

ਯੂ.ਪੀ. ‘ਚ ਬਿਨਾਂ ਇਜਾਜ਼ਤ ਡਰੋਨ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਡਰੋਨ ਸੰਚਾਲਨ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀਆਂ ‘ਤੇ ਗੈਂਗਸਟਰ ਐਕਟ ਅਤੇ ਜ਼ਰੂਰਤ ਪੈਣ ‘ਤੇ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਐਲਾਨ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਡਰੋਨਾਂ ਰਾਹੀਂ ਅਫਵਾਹਾਂ ਅਤੇ ਡਰ

Read More
India

ਕਾਸ਼ੀ ਵਿੱਚ ਗੰਗਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਲਖਨਊ ਵਿੱਚ ਭਾਰੀ ਮੀਂਹ: 12 ਜ਼ਿਲ੍ਹਿਆਂ ਵਿੱਚ ਹੜ੍ਹ

ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਨੇ ਸਥਿਤੀ ਨੂੰ ਗੰਭੀਰ ਕਰ ਦਿੱਤਾ ਹੈ। ਪ੍ਰਯਾਗਰਾਜ ਅਤੇ ਵਾਰਾਣਸੀ (ਕਾਸ਼ੀ) ਸਮੇਤ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 11 ਮੰਤਰੀਆਂ ਦੀ ਵਿਸ਼ੇਸ਼ ਟੀਮ ਗਠਿਤ ਕੀਤੀ ਹੈ, ਜਿਨ੍ਹਾਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਧਰ ‘ਤੇ ਤੁਰੰਤ ਪਹੁੰਚਣ ਅਤੇ

Read More
India

ਪੁਲੀ ਨਾਲ ਟਕਰਾਈ ਕਾਰ, ਇੱਕੋ ਪਰਿਵਾਰ ਦੇ ਜ਼ਿੰਦਾ ਸੜੇ ਪੰਜ ਲੋਕ

ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੜਕ ਹਾਦਸੇ ਵਿਚ ਕਾਰ ਸਵਾਰ ਪੰਜ ਲੋਕ ਜ਼ਿੰਦਾ ਸੜ ਗਏ। ਤੇਜ਼ ਰਫ਼ਤਾਰ ਸਵਿਫਟ ਕਾਰ ਪੁਲੀ ਤੋੜ ਕੇ ਸੜਕ ਦੇ ਕਿਨਾਰੇ 5 ਫੁੱਟ ਹੇਠਾਂ ਡਿੱਗ ਗਈ। ਡਿੱਗਦੇ ਹੀ ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਕਾਰ ਵਿੱਚ ਬੈਠੇ 6 ਲੋਕਾਂ ਵਿੱਚੋਂ 5 ਜਣੇ

Read More
India

ਖਾਈ ‘ਚ ਡਿੱਗੀ ਬਰਾਤੀਆਂ ਨਾਲ ਭਰੀ ਕਾਰ, 6 ਦੀ ਮੌਤ, 7 ਗੰਭੀਰ ਜ਼ਖ਼ਮੀ

 ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਵਿਆਹ ਦੇ 13 ਮਹਿਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੇਕਾਬੂ ਅਰਟਿਗਾ ਕਾਰ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। 7 ਲੋਕ ਗੰਭੀਰ ਜ਼ਖਮੀ ਹਨ। ਕਾਰ ਸਵਾਰ ਇੱਕ ਵਿਆਹ ਤੋਂ ਵਾਪਸ ਆ ਰਹੇ ਸਨ। ਇਹ

Read More
India

ਡੰਪਰ ਨੇ 3 ਨੌਜਵਾਨਾਂ ਨੂੰ 5 ਕਿਲੋਮੀਟਰ ਤੱਕ ਘੜੀਸਿਆ, ਸਰੀਰ ਦੇ ਹੋਏ ਟੁੱਕੜੇ-ਟੁੱਕੜੇ

ਆਗਰਾ ਵਿੱਚ, ਇੱਕ ਡੰਪਰ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਉਹ ਉਨ੍ਹਾਂ ਨੂੰ 5 ਕਿਲੋਮੀਟਰ ਤੱਕ ਘੜੀਸਦਾ ਰਿਹਾ। ਤਿੰਨੋਂ ਚੀਕਦੇ ਰਹੇ, ਪਰ ਡਰਾਈਵਰ ਨੇ ਕਾਰ ਨਹੀਂ ਰੋਕੀ। ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦਾ ਸਰੀਰ ਟੁਕੜੇ-ਟੁਕੜੇ ਹੋ ਗਿਆ। ਇਸ ਦੌਰਾਨ ਬਾਈਕ ਵੀ ਡੰਪਰ ਦੇ ਪਹੀਏ ਵਿੱਚ ਫਸ ਗਈ। ਟਾਇਰ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਰਹੀਆਂ।

Read More
India

ਲਖਨਊ ਵਿੱਚ ਵਿਆਹ ਵਿੱਚ ਤੇਂਦੂਆ ਵੜਿਆ, ਲਾੜਾ-ਲਾੜੀ ਭੱਜ ਗਏ: ਇੰਸਪੈਕਟਰ ਦੀ ਰਾਈਫਲ ਡਰ ਨਾਲ ਡਿੱਗ ਪਈ

ਬੁੱਧਵਾਰ ਰਾਤ ਨੂੰ ਲਖਨਊ ਵਿੱਚ ਇੱਕ ਵਿਆਹ ਵਿੱਚ ਅਚਾਨਕ ਇੱਕ ਤੇਂਦੂਆ ਵੜ ਗਿਆ। ਉਸਨੂੰ ਦੇਖ ਕੇ ਵਿਆਹ ਵਾਲੇ ਘਰ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਕੈਮਰਾਮੈਨ ਪੌੜੀਆਂ ਤੋਂ ਹੇਠਾਂ ਉਤਰ ਗਿਆ। ਲਾੜਾ-ਲਾੜੀ ਵੀ ਡਰ ਗਏ ਅਤੇ ਕਾਰ ਵਿੱਚ ਬੈਠ ਗਏ। ਵਿਆਹ ਵਿੱਚ ਤੇਂਦੂਏ ਦੇ ਆਉਣ ਦੀ ਖ਼ਬਰ ਮਿਲਦੇ ਹੀ

Read More
India

ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਮਾਸੂਮ, ਮਾਸੂਮ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਲਹਾਰਨਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਸੂਮ ਨੂੰ ਅਵਾਰਾਂ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਜਾਣਕਾਰੀ ਮੁਤਾਬਕ ਸਹਾਰਨਪੁਰ ਵਿੱਚ, ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ 9 ਸਾਲ ਦੇ ਮੁੰਡੇ ਨੂੰ ਵੱਢ ਸੁੱਟਿਆ। ਕੁੱਤੇ ਉਸਨੂੰ ਖੇਤ ਤੋਂ ਝਾੜੀਆਂ ਵਿੱਚ ਘਸੀਟ ਕੇ ਲੈ ਗਏ। ਉਨ੍ਹਾਂ ਨੇ ਉਸਦਾ ਅੱਧਾ

Read More
India

ਸੰਭਾਲ ਹਿੰਸਾ ‘ਚ 4 ਮੌਤਾਂ, ਇੰਟਰਨੈੱਟ-ਸਕੂਲ ਬੰਦ: 5 ਦਿਨਾਂ ਲਈ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਪਾਬੰਦੀ

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਐਤਵਾਰ ਨੂੰ ਭੜਕੀ ਹਿੰਸਾ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਸੀਓ ਅਨੁਜ ਚੌਧਰੀ ਅਤੇ ਐਸਪੀ ਦੇ ਪੀਆਰਓ ਦੀ ਲੱਤ ਵਿੱਚ ਗੋਲੀ ਲੱਗੀ ਹੈ। ਐਸਪੀ ਸਮੇਤ 22 ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਹਿੰਸਾ ਤੋਂ ਬਾਅਦ ਸੰਭਲ ਤਹਿਸੀਲ ‘ਚ 24 ਘੰਟਿਆਂ ਲਈ ਇੰਟਰਨੈੱਟ ਬੰਦ

Read More
India

ਝਾਂਸੀ ਦੇ ਮੈਡੀਕਲ ਕਾਲਜ ‘ਚ 10 ਨਵਜੰਮੇ ਬੱਚੇ ਜ਼ਿੰਦਾ ਸੜੇ, ਨਿਊ ਬੌਰਨ ਕੇਅਰ ਯੂਨਿਟ ‘ਚ ਲੱਗੀ ਅੱਗ

ਝਾਂਸੀ : ਮਹਾਰਾਣੀ ਲਕਸ਼ਮੀਬਾਈ ਸਰਕਾਰੀ ਮੈਡੀਕਲ ਕਾਲਜ, ਝਾਂਸੀ ਵਿੱਚ ਸਪੈਸ਼ਲ ਨਿਊ ਬੌਰਨ ਕੇਅਰ ਯੂਨਿਟ (SNCU) ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 10 ਬੱਚਿਆਂ ਦੀ ਮੌਤ ਹੋ ਗਈ। ਵਾਰਡ ਦੀ ਖਿੜਕੀ ਤੋੜ ਕੇ 39 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਰਾਤ ਕਰੀਬ 10:30 ਵਜੇ ਦੀ ਹੈ। ਆਕਸੀਜਨ ਕੰਸੈਂਟਰੇਟਰ ‘ਚ

Read More
India

ਮਿਰਜ਼ਾਪੁਰ ‘ਚ ਟਰੱਕ ਤੇ ਟਰੈਕਟਰ ਦੀ ਭਿਆਨਕ ਟੱਕਰ, 10 ਮਜ਼ਦੂਰਾਂ ਦੀ ਮੌਤ, 3 ਗੰਭੀਰ

 ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਕਛਵਾਂ ਥਾਣਾ ਖੇਤਰ ਦੇ ਕਟਕਾ ਪਿੰਡ ਨੇੜੇ ਇੱਕ ਟਰੱਕ ਅਤੇ ਟਰੈਕਟਰ ਦੀ ਭਿਆਨਕ ਟੱਕਰ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ। ਭਦੋਹੀ ਜ਼ਿਲੇ ‘ਚ ਵੀਰਵਾਰ ਦੇਰ ਰਾਤ ਇਕ ਟਰੈਕਟਰ ‘ਤੇ ਸਵਾਰ ਮਜ਼ਦੂਰ ਜੋ ਛੱਤ ਪਾ ਕੇ ਘਰ ਪਰਤ ਰਹੇ ਸਨ, ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।

Read More