USAID ਕਟੌਤੀਆਂ ਨਾਲ 1.40 ਕਰੋੜ ਤੋਂ ਵੱਧ ਜਾਨਾਂ ਜਾਣ ਦਾ ਖ਼ਤਰਾ
‘ਦਿ ਲੈਂਸੇਟ’ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ, ਅਮਰੀਕਾ ਵੱਲੋਂ ਮਨੁੱਖੀ ਸਹਾਇਤਾ ਵਿੱਚ ਕਟੌਤੀ ਕਾਰਨ 2030 ਤੱਕ 14 ਮਿਲੀਅਨ ਮੌਤਾਂ ਦਾ ਖਤਰਾ ਹੈ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਬੱਚੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮਾਰਚ ਵਿੱਚ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਦੇ 80%