International

ਅਮਰੀਕਾ-ਰੂਸ ਦਾ “ਪੁਲਾੜ ਵਿੱਚ ਸਹਿਯੋਗ” ਜਾਰੀ ਰਹੇਗਾ:ਨਾਸਾ

‘ਦ ਖ਼ਾਲਸ ਬਿਊਰੋ :ਰੂਸੀ ਫੌਜ ਦੇ ਲਗਾਤਾਰ ਯੂਕ ਰੇਨ ‘ਤੇ ਹਮਲਿਆਂ ਕਾਰਣ ਅਮਰੀਕਾ ਸਮੇਤ ਉਸ ਦੇ ਸਹਿਯੋਗੀ ਦੇਸ਼ ਰੂਸ ‘ਤੇ ਪਾਬੰ ਦੀਆਂ ਲਗਾ ਰਹੇ ਹਨ ਪਰ ਇਸ ਦੌਰਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਰੂਸ ਦੀ ਪੁਲਾੜ ਏਜੰਸੀ ਦੇ ਨਾਲ ਉਸ ਦਾ ਕੰਮ ਅਜੇ ਜਾਰੀ ਰਹੇਗਾ। ਜਿਸ ਵਿਚ ਸਾਰੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰ

Read More