ਕੈਂਸਰ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਾ ਐਲਾਨ, ਕੈਂਸਰ ਖੋਜ ਵਿੱਚ ਡਾਕਟਰ ਲੈਣਗੇ ਏਆਈ ਦੀ ਮਦਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਸਤੰਬਰ, 2025 ਨੂੰ ਬੱਚਿਆਂ ਦੇ ਕੈਂਸਰ (ਪੀਡੀਆਟ੍ਰਿਕ ਕੈਂਸਰ) ਨਾਲ ਲੜਨ ਲਈ ਇੱਕ ਇਤਿਹਾਸਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਇਸ ਆਦੇਸ਼ ਦਾ ਮਕਸਦ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਕੈਂਸਰ ਖੋਜ ਨੂੰ ਤੇਜ਼ ਕਰਨਾ ਅਤੇ ਇਸ ਗੰਭੀਰ ਬਿਮਾਰੀ ਦਾ ਮੁਕਾਬਲਾ ਕਰਨਾ ਹੈ। ਵ੍ਹਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ