ਅਮਰੀਕੀ ਅਧਿਕਾਰੀਆਂ ਨੇ ਲਾਏ ਭਾਰਤੀ ਕਾਲ ਸੈਂਟਰ ਡਾਇਰੈਕਟਰਾਂ ‘ਤੇ ਘੁਟਾ ਲੇ ਦੇ ਇਲ਼ਜਾਮ
‘ਦ ਖ਼ਾਲਸ ਬਿਊਰੋ : ਅਮਰੀਕੀ ਅਧਿਕਾਰੀਆਂ ਨੇ ਕੁਝ ਭਾਰਤੀ ਕਾਲ ਸੈਂਟਰ ਕੰਪਨੀਆਂ ਅਤੇ ਉਨ੍ਹਾਂ ਦੇ ਡਾਇਰੈਕਟਰਾਂ ‘ਤੇ ਇਹ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਨੇ ਫੋਨ ਕਾਲਾਂ ਰਾਹੀਂ ਖੁਦ ਨੂੰ ਸਰਕਾਰੀ ਪੈਨਸ਼ਨ ਪ੍ਰਣਾਲੀ ਅਤੇ ਟੈਕਸ ਏਜੰਸੀ ਦੇ ਅਧਿਕਾਰੀ ਦੱਸ ਕੇ ਅਮਰੀਕਨ ਨਾਗਰਿਕਾਂ ਨਾਲ ਧੋਖਾ ਧੜੀ ਕੀਤੀ ਹੈ। ਇਸ ਸੰਬੰਧ ਅਟਲਾਂਟਾ ਦੀ ਇੱਕ ਅਦਾਲਤ ਵਿੱਚ ਦੋ ਸ਼