ਕਤਰ ’ਚ ਅਮਰੀਕੀ ਬੇਸ ‘ਤੇ ਡਿੱਗੀ ਈਰਾਨ ਦੀ ਮਿਜ਼ਾਈਲ: ਅਮਰੀਕੀ ਰੱਖਿਆ ਮੰਤਰਾਲੇ ਨੇ ਕੀਤੀ ਪੁਸ਼ਟੀ
ਅਮਰੀਕੀ ਰੱਖਿਆ ਮੰਤਰਾਲੇ ( US Department of Defense ) ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ 22 ਜੂਨ ਨੂੰ ਕਤਰ ਵਿੱਚ ਉਸਦੇ ਫੌਜੀ ਏਅਰਬੇਸ ‘ਤੇ ਇੱਕ ਈਰਾਨੀ ਬੈਲਿਸਟਿਕ ਮਿਜ਼ਾਈਲ ਡਿੱਗੀ ਸੀ। ਪੈਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਿਜ਼ਾਈਲ ਨੇ ਬੇਸ ‘ਤੇ ਉਪਕਰਣਾਂ ਅਤੇ ਢਾਂਚੇ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ ਹੈ। ਪਰ ਏਅਰਬੇਸ