ਅਮਰੀਕਾ-ਚੀਨ ਵਪਾਰ ਤਣਾਅ: ਟਰੰਪ ਦੀ ਚੀਨ ਨੂੰ ਟੈਰਿਫ ਦੀ ਚੇਤਾਵਨੀ, ਕਿਹਾ “ਚੀਨ ਨੂੰ 155% ਤੱਕ ਟੈਰਿਫ ਦੇਣਾ ਪਵੇਗਾ”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਦੌਰਾਨ ਚੀਨ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ 1 ਨਵੰਬਰ ਤੱਕ ਵਪਾਰ ਸਮਝੌਤੇ ‘ਤੇ ਨਹੀਂ ਪਹੁੰਚੇ, ਤਾਂ ਚੀਨ ਨੂੰ ਉਸਦੇ ਆਯਾਤ ਵਪਾਰਾਂ ‘ਤੇ 155% ਤੱਕ ਟੈਰਿਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਜ਼ੋਰ ਦਿੱਤਾ