ਅਫ਼ਰੀਕੀ ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ ਹਟਾ ਸਕਦੈ ਅਮਰੀਕਾ : ਫੌਚੀ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ ਦੇ ਵਿਚਾਲੇ ਇੱਕ ਚੰਗੀ ਖ਼ਬਰ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਚੀਫ਼ ਮੈਡੀਕਲ ਐਡਾਵਾਈਜ਼ਰ ਡਾ. ਫੌਚੀ ਦਾ ਕਹਿਣਾ ਹੈ ਕਿ ਨਵਾਂ ਵੈਰੀਅੰਟ ਓਮੀਕਰੌਨ ਦੂਜੀ ਲਹਿਰ ਵਿਚ ਤਬਾਹੀ ਮਚਾਉਣ ਵਾਲੇ ਡੈਲਟਾ ਵੈਰੀਅੰਟ ਤੋਂ ਘੱਟ ਖਤਰਨਾਕ ਹੈ। ਸ਼ੁਰੂਆਤੀ ਵਿਗਿਆਨਕ ਅਧਿਐਨ ਇਹੀ ਦੱਸਦੇ ਹਨ। ਦੱਖਣੀ ਅਫ਼ਰੀਕਾ