ਅਮਰੀਕਾ ਨੇ ਰੂਸੀ ਸਮੁੰਦਰੀ ਭੋਜ, ਹੀ ਰਿਆਂ ਦੀ ਦਰਾਮਦ ‘ਤੇ ਲਾਈ ਪਾ ਬੰਦੀ
‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਮਰੀਕਾ ਰੂਸ ਨਾਲ ਲ ੜਨ ਲਈ ਯੂਕਰੇਨ ‘ਚ ਆਪਣੀ ਫੌ ਜ ਨਹੀਂ ਭੇਜੇਗਾ। ਬਾਇਡਨ ਨੇ ਮੁੜ ਕਿਹਾ ਕਿ ਅਮਰੀਕੀ ਫੌਜਾਂ ਜੰ ਗ ਵਿੱਚ ਸ਼ਾਮਲ ਨਹੀਂ ਹੋਣਗੀਆਂ। ਬਾਈਡਨ ਨੇ ਟਵੀਟ ਕਰਦਿਆਂ ਕਿਹਾ ਕਿ “ਅਸੀਂ ਇੱਕ ਇੱਕਜੁੱਟ ਅਤੇ ਮਜ਼ਬੂਤ ਨਾਟੋ ਦੀ ਪੂਰੀ ਤਾਕਤ ਨਾਲ ਨਾਟੋ