Punjab

ਲੁਧਿਆਣਾ ‘ਚ ਅੱਜ ਹੋਵੇਗੀ UPSC ਦੀ ਪ੍ਰੀਖਿਆ, ਸੁਰੱਖਿਆ ਦੇ ਸਖ਼ਤ ਪ੍ਰਬੰਧ, 17 ਪ੍ਰੀਖਿਆ ਕੇਂਦਰਾਂ ‘ਤੇ ਧਾਰਾ 144 ਲਾਗੂ

ਲੁਧਿਆਣਾ : ਅੱਜ 16 ਜੂਨ ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ UPSC (ਸਿਵਲ ਸੇਵਾਵਾਂ) ਦੀ ਪ੍ਰੀਖਿਆ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ, ਪਹਿਲੀ ਸਵੇਰੇ 9.30 ਤੋਂ 11.30 ਵਜੇ ਤੱਕ ਅਤੇ ਫਿਰ ਦੂਜੀ 2.30 ਤੋਂ 4.30 ਵਜੇ ਤੱਕ। ਪ੍ਰੀਖਿਆ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Read More
India

ਸੀਨੀਅਰ ਨੇ ਬੇਇੱਜ਼ਤੀ ਕੀਤੀ ਤਾਂ ਕਾਂਸਟੇਬਲ ਬਣਿਆ IPS! ਨਤੀਜਾ ਵੇਖ ਹੁਣ ਸੀਨੀਅਰ ਦਾ ਹੋਇਆ ਇਹ ਹਾਲ

ਬਿਉਰੋ ਰਿਪੋਰਟ – 2 ਦਿਨ ਪਹਿਲਾ UPSC ਦੇ ਨਤੀਜਿਆਂ ਵਿੱਚ ਸਫ਼ਲ ਹੋਏ ਇੱਕ ਨੌਜਵਾਨ ਦੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ ਜੋ ਯਕੀਨਨ ਤੁਹਾਡੇ ਸੋਚਣ ਸਮਝਣ ਦਾ ਨਜ਼ਰੀਆ ਹੀ ਬਦਲ ਦੇਵੇਗੀ। ਜ਼ਿੰਦਗੀ ਤੁਹਾਨੂੰ ਅਸਾਨ ਲੱਗਣ ਲੱਗੇਗੀ, ਮਿਹਨਤ ‘ਤੇ ਵਿਸ਼ਵਾਸ਼ ਵੱਧ ਜਾਵੇਗਾ। ਆਂਧਰਾ ਪ੍ਰਦੇਸ਼ ਦੇ ਇੱਕ ਸਾਬਕਾ ਪੁਲਿਸ ਕਾਂਸਟੇਬਲ ਉਦੈ ਕ੍ਰਿਸ਼ਨਾ ਰੈੱਡੀ ਨੇ ਆਪਣੇ ਸੀਨੀਅਰ ਤੋਂ ਬਦਲਾ

Read More
Punjab

ਲੁਧਿਆਣਾ ‘ਚ UPSC ਦੀ ਪ੍ਰੀਖਿਆ ਅੱਜ , 42 ਕੇਂਦਰਾਂ ‘ਚ ਦੋ ਸ਼ਿਫਟਾਂ ‘ਚ 13 ਹਜ਼ਾਰ ਉਮੀਦਵਾਰ ਦੇਣਗੇ ਪ੍ਰੀਖਿਆ

ਲੁਧਿਆਣਾ ਵਿੱਚ ਇਨਫੋਰਸਮੈਂਟ ਅਫਸਰ (ਈਓ), ਲੇਖਾ ਅਫਸਰ (ਏਓ) ਅਤੇ ਸਹਾਇਕ ਪ੍ਰਾਵੀਡੈਂਟ ਫੰਡ ਅਫਸਰ ਦੇ ਅਹੁਦਿਆਂ ਲਈ ਪ੍ਰੀਖਿਆ ਅੱਜ 42 ਕੇਂਦਰਾਂ ਵਿੱਚ ਹੋਵੇਗੀ। ਪ੍ਰੀਖਿਆ ਲਈ 13,000 ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਕਰਵਾਈ ਜਾ ਰਹੀ ਹੈ। ਇਮਤਿਹਾਨ ਸਵੇਰ ਅਤੇ ਦੁਪਹਿਰ ਦੀਆਂ ਸ਼ਿਫਟਾਂ ਵਿੱਚ ਲਿਆ ਜਾਵੇਗਾ। EO (ਇਨਫੋਰਸਮੈਂਟ

Read More