India Punjab

ਉੱਤਰ ਪ੍ਰਦੇਸ਼ ਦੇ ਇਸ ਮੰਤਰੀ ਨੂੰ ਮਸਜਿਦ ‘ਚ ਵੱਜਦੇ ਲਾਊਡ ਸਪੀਕਰ ਤੋਂ ਹੋ ਰਹੀ ਸਮੱਸਿਆ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਸੰਸਦੀ ਕਾਰਜਾਂ ਤੇ ਪੇਂਡੂ ਵਿਕਾਸ ਰਾਜ ਮੰਤਰੀ ਅਨੰਦ ਸਵਰੂਪ ਸ਼ੁਕਲ ਨੇ ਵੀ ਮਸਜਿਦਾਂ ‘ਤੇ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਹੈ। ਜਾਣਕਾਰੀ ਅਨੁਸਾਰ ਬਲਿਆ ਦੇ ਡੀਐੱਮ ਨੂੰ ਪੱਤਰ ਲਿਖ ਕੇ ਸ਼ੁਕਲ ਨੇ ਮਸਜਿਦਾਂ ‘ਤੇ ਲੱਗੇ ਇਨ੍ਹਾਂ ਲਾਊਡ ਸਪੀਕਰਾਂ ਨੂੰ ਹਟਾਉਣ ਦੀ ਮੰਗ

Read More