Weather Alert-ਮਾਨਸੂਨ ਦੇ ਨਾਲ ਹੀ ਹੋ ਗਈ ਇਨ੍ਹਾਂ ਸੂਬਿਆਂ ਵਿਚ ‘ਤਬਾਹੀ ਦੀ ਐਂਟਰੀ’
ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਯੂ ਪੀ, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਆਪਣਾ ਰੰਗ ਦਿਖਾ ਰਿਹਾ ਹੈ।ਇਸ ਨਾਲ ਲੋਕਾਂ ਨੂੰ ਰਾਹਤ ਤੇ ਮਿਲੀ ਹੀ ਹੈ, ਨਾਲ ਹੀ ਮੁਸੀਬਤਾਂ ਵੀ ਵਧੀਆਂ ਹਨ।ਮੀਂਹ ਕਾਰਨ ਯੂ ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਬਿਜਲੀ ਡਿੱਗਣ ਨਾਲ 75 ਲੋਕਾਂ ਦੀ