ਹੁਣ ਮੋਬਾਈਲ ‘ਤੇ ਨੰਬਰ ਦੇ ਨਾਲ ਦਿਖਾਈ ਦੇਵੇਗਾ ਕਾਲ ਕਰਨ ਵਾਲੇ ਦਾ ਨਾਮ
ਦਿੱਲੀ : ਭਾਰਤ ਵਿੱਚ ਧੋਖਾਧੜੀ ਵਾਲੀਆਂ ਕਾਲਾਂ ਅਤੇ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਅਣਜਾਣ ਨੰਬਰ ਤੋਂ ਕਾਲ ਆਉਣ ‘ਤੇ ਤੁਹਾਡੇ ਮੋਬਾਈਲ ਸਕ੍ਰੀਨ ‘ਤੇ ਕਾਲਰ ਦਾ ਨਾਮ ਉਸਦੇ ਨੰਬਰ ਨਾਲ ਦਿਖਾਈ ਦੇਵੇਗਾ, ਬਿਨਾਂ ਕਿਸੇ ਐਪ ਵਰਤੇ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਅਤੇ ਡਿਪਾਰਟਮੈਂਟ ਆਫ਼ ਟੈਲੀਕਾਮ (DoT) ਨੇ ਇਹ ਫੈਸਲਾ
