ਯੂਨਾਇਟਡ ਸਿੱਖਸ ਨੇ ਮੰਗੀ ਅਫਗਾਨੀ ਸਿੱਖਾਂ ਦੀ ਸੁਰੱਖਿਆ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਨਾਇਟਡ ਸਿਖਸ ਅਤੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਨੇ ਲੰਡਨ ਦੀ ਸਰਕਾਰ ਅਤੇ ਯੂਐੱਨ ਹਾਈਕਮਿਸ਼ਨਰ ਨੂੰ ਅਫਗਾਨ ਦੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।ਯੂਨਾਇਟਡ ਸਿਖਸ ਦੀ ਕਾਨੂੰਨੀ ਨਿਰਦੇਸ਼ਕ ਮਜਿੰਦਰ ਪਾਲ ਕੌਰ ਤੇ ਗੁਰੂਦੁਆਰਾ ਸਾਹਿਬ ਦੇ ਟ੍ਰਸਟੀ ਦਵਿੰਦਰ ਸਿੰਘ ਨੇ ਲਿਖਤ ਸਾਂਝੇ ਪੱਤਰ ਵਿੱਚ ਕਿਹਾ ਹੈ ਕਿ ਸੌ ਤੋਂ