International

ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਛਿੜੀ ਵੱਡੀ ਲ ੜਾਈ ‘ਚ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੂਜੇ ਵਿਸ਼ਵ ਯੁੱ ਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੀ ਲ ੜਾਈ ਛਿੜੀ ਹੋਈ ਹੈ। ਰੂਸ ਨੇ ਯੂਕਰੇਨ ‘ਤੇ ਅਸਮਾਨ ਅਤੇ ਜ਼ਮੀਨ ਦੋਵਾਂ ਤੋਂ ਹਮ ਲਾ ਕੀਤਾ ਹੈ। ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਭਿਆ ਨਕ ਜੰ ਗ ਜਾਰੀ ਹੈ। ਜੰ ਗ ਦੌਰਾਨ ਘੱਟੋ-ਘੱਟ 64 ਨਾਗਰਿਕਾਂ ਦੀ ਮੌ ਤ

Read More