ਹਿਮਾਚਲ ‘ਚ ਹੋਇਆ ਅਨੋਖਾ ਵਿਆਹ, ਦੋ ਸਕੇ ਭਰਾਵਾਂ ਨੇ ਇੱਕੋ ਲਾੜੀ ਨਾਲ ਕੀਤਾ ਵਿਆਹ
ਸ਼ਿਲਾਈ ਸਬ-ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਕੁਨਹਟ ਵਿੱਚ ਇੱਕ ਅਨੋਖਾ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹੋਇਆ ਹੈ ਜਿੱਥੇ ਦੋ ਭਰਾਵਾਂ ਨੇ ਇੱਕ ਹੀ ਲਾੜੀ ਨਾਸ ਵਿਆਹ ਕਰਵਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ ਦੇ ਕੁਨਹਟ ਪਿੰਡ ਵਿੱਚ ਇੱਕ ਪ੍ਰਾਚੀਨ ਅਤੇ ਅਨੋਖੀ ਬਹੁਪਤੀ ਪ੍ਰਥਾ ਮੁੜ ਸੁਰਜੀਤ ਹੋਈ ਹੈ। ਇੱਥੇ ਥਿੰਦੋ ਪਰਿਵਾਰ