Punjab

ਲੁਧਿਆਣਾ ‘ਚ ਮੁਸਲਿਮ ਧੀਆਂ ਲਈ ਖੁਲੇਗਾ ਵਿਲੱਖਣ ਕਾਲਜ

‘ਦ ਖ਼ਾਲਸ ਬਿਊਰੋ : ਦੇਸ਼ ਭਰ ਵਿੱਚ ਬਣੇ ਨਫਰਤ ਦੇ ਮਾਹੌਲ ਅੰਦਰ ਪੰਜਾਬ ‘ਚ ਨਵੀਂ ਪਹਿਲ ਹੋਣ ਜਾ ਰਹੀ ਹੈ। ਲੁਧਿਆਣਾ ‘ਚ ਅਜਿਹਾ ਕਾਲਜ ਬਣੇਗਾ ਜਿੱਥੇ ਮੁਸਲਮਾਨ ਧੀਆਂ ਹਿਜਾਬ, ਸਿੱਖ ਦਸਤਾਰ ਤੇ ਹਿੰਦੂ ਕੁੜੀਆਂ ਤਿਲਕ ਲਾ ਕੇ ਪੜ੍ਹ ਸਕਣਗੀਆਂ। ਅਹਿਮ ਗੱਲ ਹੈ ਕਿ ਮਹਿੰਗਾਈ ਦੇ ਦੌਰ ਵਿੱਚ ਕੁੜੀਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਏਗੀ।

Read More