Punjab

ਮੋਹਾਲੀ ‘ਚ ਬਿਲਡਰ ਖਿਲਾਫ ਮਾਮਲਾ ਦਰਜ, 5 ਜੂਨ ਨੂੰ ਵਾਹਨਾਂ ‘ਤੇ ਡਿੱਗਿਆ ਸੀ ਯੂਨੀਪੋਲ

ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਸ਼ਹਿਰ ਵਿੱਚ ਇੱਕ ਬਿਲਡਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 5 ਜੂਨ ਨੂੰ ਵਾਹਨਾਂ ‘ਤੇ ਯੂਨੀਪੋਲ ਡਿੱਗਣ ਸਬੰਧੀ ਦਰਜ ਕੀਤਾ ਗਿਆ ਹੈ। ਇਹ ਯੂਨੀਪੋਲ 5 ਜੂਨ ਨੂੰ ਤੂਫਾਨ ਦੌਰਾਨ ਵਾਹਨਾਂ ‘ਤੇ ਡਿੱਗ ਗਿਆ ਸੀ। ਜਿਸ ਕਾਰਨ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ

Read More