ਯੂਕਰੇਨ ‘ਚ ਇਕ ਭਾਰਤੀ ਵਿਦਿਆਰਥੀ ਨੂੰ ਲਗੀ ਗੋ ਲੀ: ਕੇਂਦਰੀ ਮੰਤਰੀ
‘ਦ ਖ਼ਾਲਸ ਬਿਊਰੋ : ਕੇਂਦਰੀ ਮੰਤਰੀ ਵੀਕੇ ਸਿੰਘ ਨੇ ਅੱਜ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਕਥਿਤ ਤੌਰ ‘ਤੇ ਗੋ ਲੀ ਮਾ ਰ ਦਿੱਤੀ ਗਈ ਸੀ। ਮੰਤਰੀ ਮੁਤਾਬਕ ਵਿਦਿਆਰਥੀ ਕੀਵ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਗੋਲੀ ਬਾਰੀ ‘ਚ ਜ਼ਖ ਮੀ ਹੋ ਗਿਆ।ਮੰਤਰੀ