ਸਿੱਖ ਵਿਅਕਤੀ ‘ਤੇ ਚੱਪਲਾਂ ਸੁੱਟਣ ਦੇ ਦੋਸ਼ ਵਿੱਚ ਕੇਂਦਰੀ ਮੰਤਰੀ ਖ਼ਿਲਾਫ਼ ਐਫਆਈਆਰ ਦਰਜ
ਕੋਲਕਾਤਾ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਮੰਤਰੀ ਅਤੇ ਸੂਬਾ ਭਾਜਪਾ ਮੁਖੀ ਸੁਕਾਂਤ ਮਜੂਮਦਾਰ ਵਿਰੁੱਧ 13 ਜੂਨ ਨੂੰ ਕਾਲੀਘਾਟ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ। ਇਸ ਵਿੱਚ ਦੋਸ਼ ਹੈ ਕਿ 12 ਜੂਨ ਨੂੰ ਮਜੂਮਦਾਰ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਿਵਾਸ ਨੇੜੇ, ਹਜ਼ਾਰਾ ਰੋਡ ਅਤੇ ਹਰੀਸ਼ ਚੈਟਰਜੀ ਸਟਰੀਟ ਦੇ